ਫਿਲੌਰ: ਜਲੰਧਰ ਦੀ ਥਾਣਾ ਫਿਲੋਰ ਦੀ ਪੁਲਿਸ ਨੇ ਧਮਕੀ ਦੇਣ ਸੰਪੱਤੀ ਤੇ ਅਵੈਧ ਕਬਜ਼ਾ ਕਰਨ ਅਤੇ ਜਾਲਸਾ ਜੀ ਦੇ ਮਾਮਲੇ ਵਿੱਚ ਪੰਜ ਰੋਪੀਆਂ ਨੂੰ ਕੀਤਾ ਗ੍ਰਿਫਤਾ
ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਫਲੋਰ ਦੀ ਪੁਲਿਸ ਨੇ ਦੱਸਿਆ ਹੇ ਕਿ ਧਮਕੀ ਦੇਣ ਸੰਬੱਤੀ ਤੇ ਅਵੈਧ ਕਬਜ਼ਾ ਕਰਨ ਅਤੇ ਜਾਲਸਾਜੀ ਦੇ ਮਾਮਲੇ ਵਿੱਚ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਵਿੱਚੋਂ ਦੋ ਮਹਿਲਾ ਅਤੇ ਤਿੰਨ ਪੁਰਸ਼ ਹਨ ਤੇ ਬਾਕੀ ਆਰੋਪੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।