ਰਾਮਪੁਰਾ ਫੂਲ: ਰਾਮਪੁਰਾ ਫੂਲ ਵਿਖੇ ਨਵੇਂ ਪੁੱਲ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋ
ਜਾਣਕਾਰੀ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅੱਜ ਲੋਕਾਂ ਲਈ ਇਹ ਪੁੱਲ ਸਾਡੇ ਵੱਲੋ ਬਣਾਇਆ ਗਿਆ ਜਿੱਥੇ ਇਸਦਾ ਉਦਘਾਟਨ ਕੀਤਾ ਹੈ ਜੌ ਲੋਕਾਂ ਨਾਲ ਵਾਦੇ ਕੀਤੇ ਸਨ ਸਾਡੇ ਵੱਲੋ ਇੱਕ ਇੱਕ ਕਰ ਪੂਰੇ ਕਿਤੇ ਜਾ ਰਹੇ ਹਨ।