ਮਮਦੋਟ: ਪਿੰਡ ਭੰਬਾ ਹਾਜੀ ਵਿਖੇ ਘਰ ਅੰਦਰ ਦਾਖਲ ਹੋ ਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ
ਪਿੰਡ ਭੰਬਾ ਹਾਜੀ ਵਿਖੇ ਘਰ ਅੰਦਰ ਦਾਖਲ ਹੋ ਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਪੁਲਿਸ ਨੇ 10 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਪੀੜਤ ਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭੰਬਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦਾ ਭਰਾ ਗੁਰਮੀਤ ਸਿੰਘ ਜੋ ਕਿ ਉਸ ਤੋਂ ਛੋਟਾ ਹੈ ਇੰਟਰਪ੍ਰਾਈਜ ਲੋਨ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਜੋ ਪਿੰਡਾਂ ਵਿੱਚ ਲੋਨ ਦੀਆਂ ਕਿਸਤਾਂ ਇਕੱਠੀਆਂ ਕਰਨ ਜਾਂਦਾ ਹੈ।