ਸੰਗਰੂਰ: ਪੰਜਾਬ ਵਿਚ ਭਾਜਪਾ ਨੇ ਨਿਯੁਕਤ ਕੀਤੇ ਐਸਸੀ ਮੋਰਚੇ ਦੇ ਇੰਚਾਰਜ ਤੇ ਕੋ-ਇੰਚਾਰਜ, ਸੰਗਰੂਰ ਤੋਂ ਅਜੇ ਪ੍ਰੋਚਾ ਨੂੰ ਲਗਾਇਆ ਇੰਚਾਰਜ
ਅੱਜ ਪੰਜਾਬ 'ਚ ਭਾਜਪਾ ਨੇ ਐਸਸੀ ਮੋਰਚੇ ਦੇ ਇੰਚਾਰਜ ਤੇ ਕੋ-ਇੰਚਾਰਜ ਨਿਯੁਕਤ ਕੀਤੇ ਹਨ। ਪੰਜਾਬ ਭਾਜਪਾ ਐਸਸੀ ਮੋਰਚੇ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਜੇ ਪ੍ਰੋਚਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਅਜੇ ਪਰੋਚਾ ਨੇ ਕਿਹਾ ਜੋ ਜਿੰਮੇਵਾਰੀ ਪਾਰਟੀ ਵੱਲੋਂ ਸੋਂਪੀ ਗਈ ਹੈ, ਮੈਂ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ।