ਦੀਨਾਨਗਰ: ਸ਼੍ਰੀ ਰਾਮਲੀਲਾ ਦੇ 8ਵੇਂ ਦਿਨ ਐਸਪੀ ਜਗਦੀਸ਼ ਰਾਜ ਅਤਰੀ ਨੇ ਕੀਤੀ ਸ਼ਿਰਕਤ
ਦੀਨਾਨਗਰ ਵਿਖੇ ਸ਼੍ਰੀ ਮਹਾਕਾਲੀ ਡਰਾਮਾਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ 8ਵੇਂ ਦਿਨ ਐਸਪੀ ਜਗਦੀਸ਼ ਰਾਜ ਅਤਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਰਾਵਣ ਦਰਬਾਰ ਦੇ ਦ੍ਰਿਸ਼ ਪੇਸ਼ ਕੀਤੇ ਗਏ ਅਤੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।