ਲਹਿਰਾ: ਲਹਿਰਾ ਗਾਗਾ ਪੁਲਿਸ ਤੇ ਆਈ ਟੀ ਬੀ ਪੀ ਫੋਰਸ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ
Lehra, Sangrur | Apr 8, 2024 ਆਈਟੀਬੀਪੀ ਫੋਰਸ ਅਤੇ ਲਹਿਰਾ ਪੁਲਿਸ ਨੇ ਮਿਲ ਕੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਭਾਂਪਦਿਆਂ ਸ਼ਹਿਰ ਅਤੇ ਹਲਕੇ ਵਿੱਚ ਤੀਜੀ ਵਾਰ ਫਲੈਗ ਮਾਰਚ ਕੱਢਿਆ ਇਸ ਸਮੇਂ ਸਭ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਵੋਟਰਾਂ ਦੇ ਇਰਾਦੇ ਮਜਬੂਤ ਕਰਨ ਲਈ ਅਤੇ ਮਨਾਂ ਵਿੱਚੋਂ ਪੈਕ ਕੱਢਣ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ