ਮਮਦੋਟ: ਪਿੰਡ ਦੋਨਾਂ ਰਹੀਮੇ ਕੇ ਵਿਖੇ ਨਕਲੀ ਐਸਟੀਐਫ ਮੁਲਾਜ਼ਮ ਬਣ ਕੇ ਨੌਜਵਾਨ ਨੂੰ ਅਗਵਾਹ ਕਰਨ ਤੇ ਤਿੰਨ ਦੇ ਖਿਲਾਫ ਮਾਮਲਾ ਦਰਜ
ਪਿੰਡ ਦੋਨਾਂ ਰਹੀਮੇ ਕੇ ਵਿਖੇ ਨਕਲੀ ਐਸਟੀਐਫ ਮੁਲਾਜ਼ਮ ਬਣ ਕੇ ਨੌਜਵਾਨ ਨੂੰ ਅਗਵਾਹ ਕਰਨ ਤੇ ਤਿੰਨ ਦੇ ਖਿਲਾਫ ਮਾਮਲਾ ਦਰਜ ਅੱਜ ਦੁਪਹਿਰ 12 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਰਣਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਦੋਨਾਂ ਰਹੀਮੇ ਕੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਪਣੇ ਪਿੰਡ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਕਾਰ ਤੇ ਆਏ ਕੁਝ ਨੌਜਵਾਨਾਂ ਵੱਲੋਂ ਉਸਨੂੰ ਕਾਰ ਵਿੱਚ ਬਿਠਾਇਆ।