ਅੰਮ੍ਰਿਤਸਰ 2: ਲੋਪੋਕੇ ਇਲਾਕੇ ਦੇ ਵਿੱਚੋਂ ਐਕਸਾਈ ਨੂੰ ਮਿਲੀ ਲਾਵਾਰਸ 2000 ਲੀਟਰ ਲਾਹਨ ਅਤੇ 100 ਬੋਤਲਾਂ ਸ਼ਰਾਬ ਦੀਆਂ
ਲੋਪੋਕੇ ਇਲਾਕੇ ਦੇ ਵਿੱਚੋਂ ਐਕਸਾਈ ਨੂੰ ਮਿਲੀ ਲਾਵਾਰਸ 2000 ਲੀਟਰ ਲਾਹਨ ਅਤੇ 100 ਬੋਤਲਾਂ ਸ਼ਰਾਬ ਦੀਆਂ ਐਕਸਾਈ ਦੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਉਥੇ ਹੀ ਐਕਸਾਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਜਦੋਂ ਉਸ ਜਗਹਾ ਲੋਪੋਕੇ ਇਲਾਕੇ ਦੇ ਵਿੱਚ ਪਹੁੰਚੇ ਅਤੇ ਸਾਨੂੰ ਲਾਵਾਰਸ ਲੀਟਰ ਲਾਹਨ ਅਤੇ 100 ਬੋਤਲਾਂ ਸ਼ਰਾਬ ਦੀਆਂ ਮਿਲੀਆਂ ਨੇ ਅਤੇ ਇਹਨੂੰ ਨਸ਼ਟ ਕਰ ਦਿੱਤਾ ਗਿਆ ਹੈ