ਅੰਮ੍ਰਿਤਸਰ 2: ਪੰਜਾਬ ਦੇ ਸਿਹਤ ਮੰਤਰੀ ਪਹੁੰਚੇ ਮੈਡੀਕਲ ਕਾਲਜ ਅਜਨਾਲਾ ਪੀੜਿਤ ਇਲਾਕਿਆਂ ਦੇ ਵਿੱਚ ਭੇਜੀਆਂ ਐਮਬੂਲੈਂਸ
ਪੰਜਾਬ ਦੇ ਸਿਹਤ ਮੰਤਰੀ ਪਹੁੰਚੇ ਮੈਡੀਕਲ ਕਾਲਜ ਅਜਨਾਲਾ ਪੀੜਿਤ ਇਲਾਕਿਆਂ ਦੇ ਵਿੱਚ ਭੇਜੀਆਂ ਐਮਬੂਲੈਂਸ ਸਿਹਤ ਮੰਤਰੀ ਦਾ ਕਹਿਣਾ ਹੈ ਅਜਨਾਲਾ ਦੇ ਪੀੜਿਤ ਇਲਾਕਿਆਂ ਦੇ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਨੇ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੀੜਿਤ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜਿਹੜੀ ਚੀਜ਼ ਦੀ ਉਹਨਾਂ ਨੂੰ ਜਰੂਰਤ ਹੈ ਉਹ ਉਹਨਾਂ ਨੂੰ ਮਿਲ ਰਹੀ ਹੈ