ਨਕੋਦਰ: ਨਕੋਦਰ 'ਚ ਅੱਜ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਪ੍ਰੋਗਰਾਮ, ਪ੍ਰਸਿੱਧ ਪਾਰਟੀਆਂ ਹੋਣਗੀਆਂ ਮੌਜੂਦ
ਨਕੋਦਰ ਦੇ ਮੁਹੱਲਾ ਰਿਸ਼ੀ ਨਗਰ ਵਿੱਚ ਅੱਜ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਪ੍ਰੋਗਰਾਮ ਹੋ ਰਿਹਾ ਹੈ। ਪੰਜਾਬ ਦੀਆਂ ਪ੍ਰਸਿੱਧ ਪਾਰਟੀਆਂ ਇਸ ਵਿੱਚ ਸ਼ਿਰਕਤ ਕਰਕੇ ਗੁੱਗਾ ਜਾਹਰ ਪੀਰ ਦਾ ਗੁਣਗਾਨ ਅਤੇ ਅਸ਼ੀਰਵਾਦ ਲੈਣਗੀਆਂ। ਪ੍ਰੋਗਰਾਮ ਦੀ ਜਾਣਕਾਰੀ ਮੰਦਰ ਕਮੇਟੀ ਵੱਲੋਂ ਦਿੱਤੀ ਗਈ ਹੈ।