ਨਕੋਦਰ: ਥਾਣਾ ਲੋਹੀਆ ਦੀ ਪੁਲਿਸ ਨੇ ਲੁਹੀਆ ਦੇ ਪਿੰਡ ਮੋਢੇ ਸ਼ਹਿਰੀਆ ਵਿਖੇ 1 ਵਿਅਕਤੀ ਦੇ ਘਰ ਰੇਡ ਕਾਰ 1 ਕੁੰਟਲ 30 ਕਿਲੋ 800 ਗ੍ਰਾਮ ਡੋਡੇ ਚੂਰਾ ਪੋਸਟ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਦੇ ਘਰ ਰੇਡ ਕੀਤੀ ਅਤੇ ਉਸ ਦੇ ਘਰ ਦੇ ਵਿੱਚੋਂ ਇੱਕ ਕੁਇੰਟਲ 30 ਕਿਲੋ 800 ਗ੍ਰਾਮ ਡੋਡੇ ਚੂਰਾ ਪੋਸਟ ਬਰਾਮਦ ਹੋਏ ਹਨ। ਤੇ ਇਹ ਬੋਰੀਆਂ ਵਿੱਚ ਭਰ ਕੇ ਰੱਖੇ ਹੋਏ ਸੀ ਤੇ ਇਸ ਦੇ ਕੋਲੋਂ ਡੋਡੇ ਚੂਰਾ ਪੋਸਟ ਤੋਲਣ ਵਾਲਾ ਸਮਾਨ ਵੀ ਪਿਆ ਹੋਇਆ ਸੀਗਾ। ਜਿਸ ਨੂੰ ਕਿ ਜਬਤ ਕਰ ਲਿੱਤਾ ਹੈ ਤੇ ਪੁਲਿਸ ਵੱਲੋਂ ਸਜ਼ਾ ਰਿਹਾ ਹੈ ਕਿ ਆਰੋਪੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।