ਗੁਰੂ ਹਰਸਹਾਏ: ਪਿੰਡ ਸਰੂਪ ਸਿੰਘ ਵਾਲਾ ਵਿਖੇ ਔਰਤ ਨਾਲ ਨੂੰ ਅਗਵਾਹ ਕਰ ਕੁੱਟਮਾਰ ਕਰਨ ਤੇ ਪੁਲਿਸ ਨੇ 12 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ, ਐਸਐਸਪੀ
ਪਿੰਡ ਸਰੂਪ ਸਿੰਘ ਵਾਲਾ ਵਿਖੇ ਔਰਤ ਨੂੰ ਅਗਵਾਹ ਕਰ ਕੁੱਟਮਾਰ ਕਰਨ ਤੇ ਪੁਲਿਸ ਨੇ 12 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 5 ਵਜੇ ਦੇ ਕਰੀਬ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਥਾਣਾ ਗੁਰੂ ਹਰਸਹਾਏ ਵਿਖੇ ਮਹਿਲਾ ਸੰਜਨਾ ਰਾਣੀ ਵੱਲੋਂ ਇੱਕ ਸ਼ਿਕਾਇਤ ਦਿੱਤੀ ਸੀ ਉਸ ਨੂੰ ਵੀਨਾ ਰਾਣੀ ਆਪਣੇ ਨਾਲ ਕੁਝ ਸਾਥੀ ਲੈ ਕੇ ਪੀੜਿਤ ਮਹਿਲਾ ਸੰਜਨਾ ਰਾਣੀ ਨੂੰ ਅਗਵਾਹ ਕਰਨ ਲਈ ਆਏ ਸਨ