ਫਿਲੌਰ: ਫਿਲੋਰ ਦੇ ਗੰਨਾ ਪਿੰਡ ਵਿਖੇ ਚੋਰਾਂ ਨੇ ਇੱਕ ਕੋਠੀ ਨੂੰ ਬਣਾਇਆ ਨਿਸ਼ਾਨਾ 60 ਹਜਾਰ ਦੀ ਨਗਦੀ ਦੋ ਤੋਂ ਢਾਈ ਲੱਖ ਦਾ ਸੋਨਾ ਲੈ ਹੋਏ ਫਰਾਰ
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸੁੱਤੇ ਪਏ ਸੀਗੇ ਅਤੇ ਦੇਰ ਰਾਤ ਦੋ ਤੋਂ ਤਿੰਨ ਵਜੇ ਦੇ ਕਰੀਬ ਚੋਰਾਂ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤੇ ਅਲਮਾਰੀ ਦੇ ਵਿੱਚ 60000 ਦੀ ਨੱਗਦੀ ਤੇ ਦੋ ਤੋਂ ਢਾਈ ਲੱਖ ਰੁਪਏ ਦਾ ਜਿਹੜਾ ਸੋਨਾ ਸੀ। ਉਹ ਲੈ ਕੇ ਰੱਖੋ ਚੱਕਰ ਹੋ ਗਏ ਹਨ। ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ।