ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਨਿਸਕਾਮ ਸੇਵਾ ਸੰਮਤੀ ਵੱਲੋਂ ਸਰਪ੍ਰਸਤ ਯਸ਼ ਅਗਰਵਾਲ ਅਤੇ ਪ੍ਰਧਾਨ ਮਨੋਜ ਦਿਵੇਦੀ ਦੀ ਅਗਵਾਈ ਹੇਠ ਅਗਰਵਾਲ ਭਵਨ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੇਵਾ ਮੁਕਤ ਅਧਿਆਪਕ ਗੁਰਚਰਨ ਸਿੰਘ ਬਤੌਰ ਮੁੱਖ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੀ ਬੇਟੀ ਜਸਪ੍ਰੀਤ ਕੌਰ ਦੀ ਯਾਦ ਵਿੱਚ 425 ਬੇਸਹਾਰਾ ਵਿਧਵਾ ਔਰਤਾਂ ਲਈ ਰਾਸ਼ਨ ਨਾਲ ਭਰੀਆਂ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।