Public App Logo
Jansamasya
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
New_delhi
No video available

ਐਸਏਐਸ ਨਗਰ ਮੁਹਾਲੀ: ਬਾਬਾ ਬਾਲ ਭਾਰਤੀ ਸਮਾਧ ਕਮੇਟੀ ਤੇ ਇਲਾਕਾ ਨਿਵਾਸੀਆ ਨੇ ਤਰਲੋਚਨ ਸਿੰਘ ਬੈਦਵਾਨ ਕਾਰਡਇਨੇਟਰ ਵਿਧਾਨ ਸਭਾ ਮੋਹਾਲੀ ਨੂੰ ਸਨਮਾਨਿਤ ਕੀਤਾ

ਅੱਜ ਬਾਬਾ ਬਾਲ ਭਾਰਤੀ ਸਮਾਧਾਂ ਮਟੋਰ ਵਿਖੇ ਨਵੇਂ ਬਣੇ ਤਰਲੋਚਨ ਸਿੰਘ ਬੈਦਵਾਣ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਐਸ਼ ਏ ਐਸ ਨਗਰ ਨੂੰ ਹਲਕਾ ਨਿਵਾਸੀਆਂ ਤੇ ਬਾਬਾ ਬਾਲ ਭਾਰਤੀ ਕਮੇਟੀ ਮੈਂਬਰਾਂ ਵਲੋ ਤਰਲੋਚਨ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਤਰਲੋਚਨ ਸਿੰਘ ਮਾਨ ਨੇ ਵੀ ਇਲਾਕਾ ਨਿਵਾਸੀਆ ਦਾ ਸਾਥ ਦੇਣ ਦਾ ਵਾਅਦਾ ਕੀਤਾ