ਭਿੱਖੀਵਿੰਡ: ਭਿੱਖੀਵਿੰਡ ਅੰਮ੍ਰਿਤਸਰ ਰੋਡ ਦੇ ਉੱਪਰ ਆਨੰਦ ਹੋਸਪਿਟਲ ਦੇ ਅੱਗੋਂ ਮੋਟਰਸਾਈਕਲ ਹੋਇਆ ਚੋਰੀ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਤੇ ਆਨੰਦ ਹੋਸਪਿਟਲ ਦੇ ਅੱਗੇ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਖੜਾ ਕਰਕੇ ਰਿਸ਼ਤੇਦਾਰ ਦੇ ਪਤਾ ਲੈਣ ਗਿਆ ਅਤੇ ਜਦ ਉਹ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਉਸ ਨੇ ਵੇਖਿਆ ਤਾਂ ਉੱਥੇ ਉਸ ਦਾ ਮੋਟਰਸਾਈਕਲ ਨੇ ਖੜਾ ਨਹੀਂ ਸੀ। ਅਸੀਂ ਉਸ ਨੇ ਇਧਰ ਉਧਰ ਦੇਖ ਕੇ ਉਸ ਤੋਂ ਬਾਅਦ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਤਾਂ ਚੋਰ ਵੱਲੋਂ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ