ਭਿੱਖੀਵਿੰਡ: ਭਿੱਖੀਵਿੰਡ ਵਿਖੇ ਪਿੰਡ ਡੱਲ ਦੇ ਕਿਸਾਨਾਂ ਵੱਲੋਂ ਬਿਜਲੀ ਘਰ ਦਫਤਰ ਦੇ ਅੱਗੇ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਅਤੇ ਕੀਤਾ ਰੋਸ ਮੁਜਾਹਿਰਾ
ਭਿੱਖੀਵਿੰਡ ਵਿਖੇ ਡੱਲ ਦੇ ਕਿਸਾਨਾਂ ਵੱਲੋਂ ਬਿਜਲੀ ਘਰ ਦਫਤਰ ਅੱਗੇ ਦਿੱਤਾ ਗਿਆ ਧਰਨਾ ਅਸੀਂ ਉਹਨਾਂ ਨੇ ਕਿਹਾ ਕਿ 24 ਘੰਟੇ ਦੀ ਬਿਜਲੀ ਬਾਰਡਰ ਤੋ ਪਾਰ ਖੇਤਾਂ ਨੂੰ ਬਿਜਲੀ ਦਿੱਤੀ ਗਈ ਸੀ ਕਿਉਂਕਿ 4 ਵਜੇ ਤੋਂ ਬਾਅਦ ਬੀਐਸਐਫ ਤਾਰਾਂ ਤੋਂ ਪਾਰ ਕਰਫਿਊ ਲਗਾ ਦਿੰਦੇ ਹਨ ਅਤੇ ਕੁਝ ਸਿਆਸੀ ਸ਼ਹਿਰ ਦੇ ਕਾਰਨ ਕੁਝ ਵਿਅਕਤੀਆਂ ਵੱਲੋਂ ਆਪਣੇ ਟਰਾਂਸਫਾਰਮ ਲਗਾਏ ਗਏ ਉਹਦੇ ਸੰਬੰਧ ਵਿੱਚ ਅੱਜ ਵਿਸ਼ਾਲ ਧਰਨਾ ਦਿੱਤਾ ਗਿਆ