ਮੁਕਤਸਰ: ਪੁਰਾਣੀ ਦਾਣਾ ਮੰਡੀ ਵਿਖੇ ਜੈ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ
ਸ੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ਸਥਿਤ ਬਾਬਾ ਖੇਤਰਪਾਲ ਮੰਦਰ ਵਿਖੇ ਜੈ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਐਤਵਾਰ ਦੁਪਿਹਰ ਤਿੰਨ ਵਜੇ ਤੋਂ ਮੁਫਤ ਮੈਡੀਕਲ ਕੈਂਪ ਚੱਲ ਰਿਹਾ ਹੈ। ਜੋਕਿ ਰਾਤ ਲਗਭਗ ਅੱਠ ਵਜੇ ਤੱਕ ਚੱਲੇਗਾ। ਪ੍ਰਧਾਨ ਸੁਨੀਲ ਪਨਸੇਜਾ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਚ ਦਿੱਲੀ ਹਸਪਤਾਲ ਤੋਂ ਹੱਡੀ ਜੋਡ਼ਾਂ ਦੇ ਮਾਹਰ ਡਾ. ਦਿਕਸ਼ਿਤ ਬਾਂਸਲ ਵੱਲੋਂ ਮਰੀਜਾਂ ਦਾ ਜਾਂਚ ਕੀਤੀ ਜਾ ਰਹੀ ਹੈ।