ਮੁਕਤਸਰ: ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਚਲਾਇਆ ਗਿਆ ਸਰਚ ਆਪਰੇਸ਼ਨ, 25 ਵਿਅਕਤੀ ਕਾਬੂ : ਬਾਬੂ ਲਾਲ ਆਈਜੀ
ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਵੱਲੋਂ ਆਈਸੀ ਇੰਟੈਲੀਜੈਂਸ ਬਾਬੂ ਲਾਲ ਦੇ ਨਿਰਦੇਸ਼ ਅਤੇ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਅਗਵਾਈ ਹੇਠ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਸਰ ਛ ਅਭਿਆਨ ਚਲਾਇਆ ਗਿਆ। ਦੁਪਹਿਰ ਕਰੀਬ ਤੇ 3 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਜੀ ਇੰਟੈਲੀਜੈਂਸ ਬਾਬੂ ਲਾਲ ਨੇ ਦੱਸਿਆ ਕਿ ਇਸ ਬਿਆਨ ਤਹਿਤ 25 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।