ਅੰਮ੍ਰਿਤਸਰ 2: ਅਜਨਾਲਾ ਦੇ ਰਾਮਦਾਸ ਇਲਾਕੇ ਦੇ ਵਿੱਚ ਡੇਢ ਕਰੋੜ ਦੀ ਕੋਠੀ ਹੋਈ ਚਕਨਾਚੂਰ
ਡੇਢ ਕਰੋੜ ਦੀ ਕੋਠੀ ਰਾਵੀ ਦਰਿਆ ਦੇ ਪਾਣੀ ਦੇ ਨਾਲ ਚੱਕਣਾ ਚੂਰ ਹੋ ਗਈ ਹੈ ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਹਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਸਾਡੇ ਨਾਲ ਮੁਲਾਕਾਤ ਨਹੀਂ ਕੀਤੀ ਗਈ ਇਥੇ ਹੀ ਉਹਨਾਂ ਵੱਲੋਂ ਇੱਕ ਬੇਨਤੀ ਕੀਤੀ ਕਿ ਸਾਡੇ ਨਾਮ ਤੇ ਐਨਆਰਆਈ ਭਰਾਵਾਂ ਕੋਲੋਂ ਪੈਸੇ ਮੰਗੇ ਜਾ ਰਹੇ ਨੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਵੱਲੋਂ ਕਿਸੇ ਨੂੰ ਵੀ ਪੈਸੇ ਮੰਗਣ ਵਾਸਤੇ ਨਹੀਂ ਕਿਹਾ ਗਿਆ ਅਤੇ ਜੋ ਲੋਕ ਪੈਸੇ ਮੰਗ ਰਹੇ ਨੇ ਉਹਨਾਂ ਦੀ