ਅੰਮ੍ਰਿਤਸਰ 2: ਭਾਈ ਮੋਹਕਮ ਸਿੰਘ ਦੀ ਮਾਤਾ ਹਰਦੀਪ ਕੌਰ ਦਾ ਦੇਹਾਂਤ, 94 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
ਸਿੱਖ ਸੰਘਰਸ਼ ਦੇ ਅਹਿਮ ਹਿੱਸਾ ਰਹੇ ਭਾਈ ਮੋਹਕਮ ਸਿੰਘ ਦੀ ਮਾਤਾ ਸਰਦਾਰਨੀ ਹਰਦੀਪ ਕੌਰ ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਚਾਟੀਵਿੰਡ ਗੇਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿੱਚ ਕਈ ਪੰਥਕ ਆਗੂਆਂ ਨੇ ਸ਼ਿਰਕਤ ਕੀਤੀ।