ਪਟਿਆਲਾ: ਹਲਕਾ ਘਨੌਰ ਦੇ ਹਰੀਪੁਰ ਝੁੱਗੀਆਂ ਰੋਡ ਤੇ ਵਾਪਰਿਆ ਸੜਕੀ ਹਾਦਸਾ ਇੱਕ ਵਿਅਕਤੀ ਦੀ ਹੋਈ ਮੌਤ
ਪਟਿਆਲਾ ਹਲਕਾ ਘਨੌਰ ਦੇ ਪਿੰਡ ਹਰੀਪੁਰ ਝੁੰਗੀਆ ਤੋ ਮੰਜੋਲੀ ਰੋਡ ਤੇ ਹੋਏ ਭਿਆਨਕ ਸੜਕ ਹਾਦਸੇ ਦੀ ਇਕ ਵੀਡੀਉ ਆਈ ਸਾਹਮਣੇ ,ਹਾਦਸੇ ਚ ਘਨੌਰ ਤੋਂ ਮੰਡੋਲੀ ਡੈਅਰੀ ਵਾਲੇਆ ਦਾ ਮੋਹਿਤ ਮਿੱਤਲ ਨਾਮ ਦਾ ਨੌਜਵਾਨ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜ਼ਿਕਰ ਯੋਗ ਹੈ ਕਿ ਇਸ ਨੌਜਵਾਨ ਨੂੰ ਪੀਆਰਟੀਸੀ ਦੀ ਬੱਸ ਵੱਲੋਂ ਟੱਕਰ ਮਾਰੀ ਗਈ ਅਤੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਜਿਸ ਨੂੰ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਮਾਰਚ ਦੇ ਵਿੱਚ ਲਜਾਇਆ ਗਿਆ।