ਮੋਗਾ: ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲਾ ਵੱਲੋਂ ਧਰਮਕੋਟ ਜਲੰਧਰ ਰੋਡ ਟੂਲ ਪਲਾਜਾ ਕੀਤਾ ਗਿਆ ਬੰਦ
ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲਾ ਵੱਲੋਂ ਅੱਜ ਅਨਮਿਥੇ ਸਮੇਂ ਲਈ ਟੂਲ ਪਲਾਜੇ ਨੂੰ ਬੰਦ ਕੀਤਾ ਗਿਆ ਅਤੇ ਲੋਕਾਂ ਨੂੰ ਉਥੋਂ ਫਰੀ ਲੰਘਾਇਆ ਗਿਆ ਉਹਨਾਂ ਦਾ ਕਹਿਣਾ ਇੱਥੇ ਲੋਕਾਂ ਵਾਸਤੇ ਕੋਈ ਵੀ ਸਹੂਲਤ ਨਹੀਂ ਹੈ ਅਤੇ ਰੇਟ ਵਧਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਅਸੀਂ ਕਈ ਵਾਰ ਮੰਗ ਪੱਤਰ ਦਿੱਤੇ ਪ੍ਰੰਤੂ ਕੋਈ ਹੱਲ ਨਹੀਂ ਕੀਤਾ ਗਿਆ