ਡੇਰਾਬੱਸੀ ’ਚ ਜੂਏ ਦੇ ਅੱਡੇ ’ਤੇ ਪੁਲਿਸ ਦੀ ਵੱਡੀ ਕਾਰਵਾਈ
13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 12 ਮੁਲਜ਼ਮ ਗ੍ਰਿਫ਼ਤਾਰ
💰 ₹64,670 ਦੀ ਨਕਦੀ ਬਰਾਮਦ
👮♂️ ਪੁਲਿਸ ਨੇ ਨੋਡਲ ਪਿੰਡ ਡੇਰਾਬੱਸੀ ਕੈਂਪ ਵਿੱਚ ਕੀਤੀ ਕਾਰਵਾਈ
ਪੁਲਿਸ ਵੱਲੋਂ ਜੂਏ ਦਾ ਧੰਦਾ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ