ਅਬੋਹਰ: ਪਿੰਡ ਕੱਲਰਖੇੜਾ ਵਿਖੇ ਦੁਕਾਨ ਤੇ ਕੰਮ ਕਰਦੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਲਕ 'ਤੇ ਹਮਲਾ ਕਰਨ ਦੇ ਲੱਗੇ ਇਲਜ਼ਾਮ
Abohar, Fazilka | Apr 12, 2024 ਪਿੰਡ ਕੱਲਰਖੇੜਾ ਵਿਖੇ ਇਕ ਦੁਕਾਨਦਾਰ ਨੇ ਉਸਦੇ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਅਤੇ ਉਸਦੇ ਸਾਥੀਆਂ 'ਤੇ ਉਸ ਨਾਲ ਕੁੱਟ ਮਾਰ ਕਰਨ ਦੇ ਇਲਜ਼ਾਮ ਲਗਾਏ ਹਨ । ਜ਼ਖਮੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ।