ਮਮਦੋਟ: ਪਿੰਡ ਭੱਟੀਆਂ ਵਿਖੇ ਫਰਜੀ ਐਸਟੀਐਫ ਦੇ ਪੁਲਿਸ ਮੁਲਾਜ਼ਮ ਬਣ ਕੇ ਨੌਜਵਾਨ ਨੂੰ ਗੱਡੀ ਵਿੱਚ ਕੀਤਾ ਅਗਵਾਹ ਕੀਤੀ ਕੁੱਟਮਾਰ, ਦੋ ਗ੍ਰਿਫਤਾਰ
ਪਿੰਡ ਭੱਟੀਆਂ ਵਿਖੇ ਫਰਜੀ ਐਸਟੀਐਫ ਦੇ ਪੁਲਿਸ ਮੁਲਾਜ਼ਮ ਬਣ ਕੇ ਨੌਜਵਾਨ ਨੂੰ ਗੱਡੀ ਵਿੱਚ ਕੀਤਾ ਅਗਵਾਹ ਤੇ ਕੀਤੀ ਕੁੱਟਮਾਰ ਐਸਪੀਡੀ ਮਨਜੀਤ ਸਿੰਘ ਵੱਲੋਂ ਅੱਜ ਸ਼ਾਮ 4 ਵਜੇ ਦੇ ਕਰੀਬ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਬੀਤੇ ਦਿਨੀ ਕਸਬਾ ਮਮਦੋਟ ਪਿੰਡ ਭੱਟੀਆਂ ਵਿਖੇ ਗੱਡੀ ਤੇ ਸਵਾਰ ਆਏ ਫਰਜੀ ਐਸਟੀਐਫ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਨੂੰ ਰਸਤੇ ਵਿੱਚ ਅਗਵਾਹ ਕੀਤਾ ਗਿਆ।