Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh
Haryana

ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ- ਧਨੇਰ) ਵਲੋਂ ਅੱਜ ਚੰਡੀਗੜ੍ਹ ਦੇ ਸੈਕਟਰ 34 ਦੇ ਦੁਸਿਹਰਾ ਗਰਾਊਂਡ ਵਿਚ ਕੀਤੀ ਜਾ ਰਹੀ ਰੈਲੀ ਅਤੇ ਰੋਸ਼ ਪ੍ਰਦਰਸ਼ਨ ਦੇ ਮੱਦੇਨਜ਼ਰ ਦਿਨ ਚੜ੍ਹਦਿਆਂ ਹੀ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵੱਲ ਕੂਚ ਕਰ ਗਏ ਹਨ। ਇਨ੍ਹਾਂ ਕਾਫ਼ਲਿਆਂ ਵਿਚ ਕਿਸਾਨਾਂ ਤੋਂ ਇਲਾਵਾ ਨੌਜਵਾਨਾਂ, ਔਰਤਾਂ ਅਤੇ ਮਜ਼ਦੂਰਾਂ ਦੀ ਗਿਣਤੀ ਵੱਡੀ ਪੱਧਰ 'ਤੇ ਵੇਖਣ ਨੂੰ ਮਿਲ ਰਹੀ ਹੈ। ਰੈਲੀ ਲਈ ਉਤਸ਼ਾਹਿਤ ਕਿਸਾਨਾਂ ਵਲੋਂ ਜਾਣ ਸਾਰੇ ਬੰਦੋਬਸਤ ਪਹਿਲਾਂ ਤੋਂ ਹੀ ਕੀਤੇ ਹੋਏ ਸਨ। ਵੇਰਵਿਆਂ ਅਨੁਸਾਰ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ਵਿਚ ਬੱਸਾਂ, ਵੈਨਾਂ, ਸਮੇਤ ਆਪੋ ਆਪਣੇ ਸਾਧਨਾਂ ਰਾਹੀਂ, ਲੰਗਰ ਪ੍ਰਸ਼ਾਦਿਆਂ ਦਾ ਪ੍ਰਬੰਧ ਕਰਕੇ ਸਵੇਰੇ ਸੰਦੇਹਾਂ ਰਵਾਨਾ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਦੀ ਰੈਲੀ ਲਈ ਕਿਸਾਨਾਂ, ਔਰਤਾਂ, ਮਜ਼ਦੂਰਾਂ, ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰੈਲੀ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਦੇ ਖ਼ਿਲਾਫ਼ ਸਮੇਤ ਦਰਜਨਾਂ ਹੋਰ ਵੱਖ ਵੱਖ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਣੇ ਸੂਬੇ ਦੀਆਂ ਕਈ ਹੋਰ ਜ਼ਰੂਰੀ ਮੰਗਾਂ ਨੂੰ ਲੈਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਤੋਂ ਬਾਅਦ ਜਥੇਬੰਦੀ ਦੀ ਸੂਬਾਈ ਟੀਮ ਅੰਦੋਲਨ ਲਈ ਕੋਈ ਨਵਾਂ ਐਲਾਨ ਕਰ ਸਕਦੀ ਹੈ।

Gohana, Sonipat | Jul 10, 2026

MORE NEWS

"ਗਰੀਬ, ਸੇਵਕ ਹੋਏ ਕਰ ਉਤਰੇ ਇਸ ਪ੍ਰਿਥਵੀ ਕੇ ਮਾਂਹਿ।
ਜੀਵ ਉਧਾਰਨ ਜਗਤਗੁਰੂ ਬਾਰ ਬਾਰ ਬਲਿਜਾਹਿਂ।।"

ਗਊ ਮਾਤਾ ਦੇ ਰੱਖਿਅਕ, ਗਰੀਬਾਂ ਦਾ ਸਹਾਰਾ, ਕਿਸਾਨ-ਮਜ਼ਦੂਰਾਂ ਦੇ ਮਸੀਹਾ ਅਤੇ ਮਨੁੱਖਤਾ ਦੇ ਸੱਚੇ ਸੇਵਕ

ਜਗਤਗੁਰੂ ਤੱਤਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਵਲੋਂ
ਦਸਮੇਸ਼ ਗਊਸ਼ਾਲਾ ਰੋੜੂਆਣਾ ਕਲਵਾਂ ਵਿੱਚ ਗਊਆਂ ਦੇ ਚਾਰੇ ਦੀ ਸਮੱਸਿਆ ਦੇ ਸਥਾਈ ਹੱਲ ਲਈ ਹਰ ਮਹੀਨੇ 100 ਕੁਇੰਟਲ ਸੁੱਕਾ ਚਾਰਾ ਸੇਵਾ ਵਜੋਂ ਭੇਟ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਂਕੜੇ ਗਊਆਂ ਦੀ ਜਾਨ ਬਚੇਗੀ ।

ਆਪ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਇੱਕ ਪਵਿੱਤਰ ਸੇਵਾ ਦੇ ਗਵਾਹ ਬਣੀਏ ਅਤੇ ਅੱਜ ਮਿਤੀ 12 ਜੁਲਾਈ 2026 ਦਿਨ ਐਤਵਾਰ ਸਵੇਰੇ 9 ਵਜੇ ਪਿੰਡ ਰੋੜੂਆਣਾ ਕਲਵਾਂ ਵਿਖੇ ਪਹੁੰਚ ਕੇ ਸੰਤ ਰਾਮਪਾਲ ਜੀ ਮਹਾਰਾਜ ਦਾ ਧੰਨਵਾਦ ਕਰੀਏ।

📍 ਸਥਾਨ: ਪਿੰਡ ਰੋੜੂਆਣਾ ਕਲਵਾਂ
ਤਹਿਸੀਲ: ਆਨੰਦਪੁਰ ਸਾਹਿਬ
ਜ਼ਿਲ੍ਹਾ:  ਰੋਪੜ, ਪੰਜਾਬ ।
#LatestNews #BreakingNews #santrampal #DeshPunjabNews #PunjabUpdates #PunjabiNews #NewsUpdate #PunjabNews #LatestNews #PunjabNews

"ਗਰੀਬ, ਸੇਵਕ ਹੋਏ ਕਰ ਉਤਰੇ ਇਸ ਪ੍ਰਿਥਵੀ ਕੇ ਮਾਂਹਿ। ਜੀਵ ਉਧਾਰਨ ਜਗਤਗੁਰੂ ਬਾਰ ਬਾਰ ਬਲਿਜਾਹਿਂ।।" ਗਊ ਮਾਤਾ ਦੇ ਰੱਖਿਅਕ, ਗਰੀਬਾਂ ਦਾ ਸਹਾਰਾ, ਕਿਸਾਨ-ਮਜ਼ਦੂਰਾਂ ਦੇ ਮਸੀਹਾ ਅਤੇ ਮਨੁੱਖਤਾ ਦੇ ਸੱਚੇ ਸੇਵਕ ਜਗਤਗੁਰੂ ਤੱਤਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਵਲੋਂ ਦਸਮੇਸ਼ ਗਊਸ਼ਾਲਾ ਰੋੜੂਆਣਾ ਕਲਵਾਂ ਵਿੱਚ ਗਊਆਂ ਦੇ ਚਾਰੇ ਦੀ ਸਮੱਸਿਆ ਦੇ ਸਥਾਈ ਹੱਲ ਲਈ ਹਰ ਮਹੀਨੇ 100 ਕੁਇੰਟਲ ਸੁੱਕਾ ਚਾਰਾ ਸੇਵਾ ਵਜੋਂ ਭੇਟ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਂਕੜੇ ਗਊਆਂ ਦੀ ਜਾਨ ਬਚੇਗੀ । ਆਪ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਇੱਕ ਪਵਿੱਤਰ ਸੇਵਾ ਦੇ ਗਵਾਹ ਬਣੀਏ ਅਤੇ ਅੱਜ ਮਿਤੀ 12 ਜੁਲਾਈ 2026 ਦਿਨ ਐਤਵਾਰ ਸਵੇਰੇ 9 ਵਜੇ ਪਿੰਡ ਰੋੜੂਆਣਾ ਕਲਵਾਂ ਵਿਖੇ ਪਹੁੰਚ ਕੇ ਸੰਤ ਰਾਮਪਾਲ ਜੀ ਮਹਾਰਾਜ ਦਾ ਧੰਨਵਾਦ ਕਰੀਏ। 📍 ਸਥਾਨ: ਪਿੰਡ ਰੋੜੂਆਣਾ ਕਲਵਾਂ ਤਹਿਸੀਲ: ਆਨੰਦਪੁਰ ਸਾਹਿਬ ਜ਼ਿਲ੍ਹਾ: ਰੋਪੜ, ਪੰਜਾਬ । #LatestNews #BreakingNews #santrampal #DeshPunjabNews #PunjabUpdates #PunjabiNews #NewsUpdate #PunjabNews #LatestNews #PunjabNews

Gohana, Sonipat | Jul 12, 2026

भारत की पहली हाइड्रोजन ट्रेन का इतिहास: दो नाम हमेशा याद रहेंगे—प्रधानमंत्री नरेंद्र मोदी और मुख्यमंत्री नायब सिंह सैनी..

भारत की पहली हाइड्रोजन ट्रेन का इतिहास: दो नाम हमेशा याद रहेंगे—प्रधानमंत्री नरेंद्र मोदी और मुख्यमंत्री नायब सिंह सैनी..

Gohana, Sonipat | Jul 11, 2026

कराची के एफबी एरिया में अल-नूर अस्पताल के पास शनिवार दोपहर करीब 3 बजे एक महिला का मोबाइल छीनने की कोशिश की गई। ऐसी घटनाओं के लगातार सामने आने से लोगों में डर और सुरक्षा को लेकर चिंता बढ़ती जा रही है। मामले से जुड़ी जानकारी के अनुसार, यह घटना इलाके में बढ़ते स्ट्रीट क्राइम की गंभीर स्थिति को उजागर करती है।

पंजाब की गौशालाओं के लिए संत रामपाल जी महाराज जी की सेवा

1. सुक्खे माजरा (रूपनगर/रोपड़)
संत रामपाल जी महाराज जी के आदेशानुसार यहां की गौशाला में हर महीने 100 क्विंटल चारा उपलब्ध कराया जा रहा है। यह सेवा जून माह से निरंतर जारी है।

2. बठोई खुर्द (पटियाला)
इस गौशाला के विकास के लिए संत रामपाल जी महाराज जी ने शेड निर्माण, मुख्य द्वार, चारदीवारी, ₹1.2 लाख के बिजली बिल का भुगतान तथा पानी की होदियां बनवाने के आदेश दिए। यह सेवा कार्य लगातार जारी है।

3. रेडूआणा कलमा (रूपनगर/रोपड़)
गौशाला ट्रस्ट द्वारा सहायता की प्रार्थना किए जाने पर संत रामपाल जी महाराज जी ने हर महीने 100 क्विंटल चारा उपलब्ध कराने का आदेश दिया। इस सेवा की शुरुआत 12 जुलाई (रविवार) से की जा रही है।

गौसेवा के माध्यम से समाज सेवा का यह कार्य लगातार आगे बढ़ रहा है।
आप संत रामपाल जी महाराज जी द्वारा की जा रही इन सेवाओं के बारे में क्या सोचते हैं? अपनी राय हमें कमेंट में अवश्य बताएं।

#SantRampalJiMaharaj #Gaushala #GauSeva #Punjab #AnnapurnaMuhim #Humanity #SAnews #SatlokAshram

पंजाब की गौशालाओं के लिए संत रामपाल जी महाराज जी की सेवा 1. सुक्खे माजरा (रूपनगर/रोपड़) संत रामपाल जी महाराज जी के आदेशानुसार यहां की गौशाला में हर महीने 100 क्विंटल चारा उपलब्ध कराया जा रहा है। यह सेवा जून माह से निरंतर जारी है। 2. बठोई खुर्द (पटियाला) इस गौशाला के विकास के लिए संत रामपाल जी महाराज जी ने शेड निर्माण, मुख्य द्वार, चारदीवारी, ₹1.2 लाख के बिजली बिल का भुगतान तथा पानी की होदियां बनवाने के आदेश दिए। यह सेवा कार्य लगातार जारी है। 3. रेडूआणा कलमा (रूपनगर/रोपड़) गौशाला ट्रस्ट द्वारा सहायता की प्रार्थना किए जाने पर संत रामपाल जी महाराज जी ने हर महीने 100 क्विंटल चारा उपलब्ध कराने का आदेश दिया। इस सेवा की शुरुआत 12 जुलाई (रविवार) से की जा रही है। गौसेवा के माध्यम से समाज सेवा का यह कार्य लगातार आगे बढ़ रहा है। आप संत रामपाल जी महाराज जी द्वारा की जा रही इन सेवाओं के बारे में क्या सोचते हैं? अपनी राय हमें कमेंट में अवश्य बताएं। #SantRampalJiMaharaj #Gaushala #GauSeva #Punjab #AnnapurnaMuhim #Humanity #SAnews #SatlokAshram