ਹਲਕਾ ਤਲਵੰਡੀ ਸਾਬੋ ‘ਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ, ਪਿੰਡ ਲਾਲੇਆਣਾ ‘ਚ ਕਈ ਪਰਿਵਾਰ ਭਾਜਪਾ ‘ਚ ਸ਼ਾਮਲ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਉਪ-ਪ੍ਰਧਾਨ ਅਤੇ ਨੌਜਵਾਨ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਜੀ ਦੀ ਅਗਵਾਈ ਹੇਠ ਹਲਕਾ ਤਲਵੰਡੀ ਸਾਬੋ ਵਿੱਚ ਭਾਜਪਾ ਦਾ ਕੁਨਬਾ ਲਗਾਤਾਰ ਵਧ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਪਿੰਡ ਲਾਲੇਆਣਾ ਵਿਖੇ 10 ਪਰਿਵਾਰਾਂ ਨੇ ਭਾਜਪਾ ਦੀਆਂ ਲੋਕ-ਹਿਤੂ ਨੀਤੀਆਂ ‘ਤੇ ਭਰੋਸਾ ਜਤਾਉਂਦਿਆਂ ਭਾਜਪਾ ਪਰਿਵਾਰ ਵਿੱਚ ਸ਼ਮੂਲੀਅਤ ਕੀਤੀ।
ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿੱਚ ਗੁਰਮੀਤ ਸਿੰਘ ਅਤੇ ਰੂਪ ਸਿੰਘ ਜੀ, ਸੰਦੀਪ ਸਿੰਘ ਜੀ, ਸੁਖਰਾਜ ਸਿੰਘ ਅਤੇ ਜਗਤਾਰ ਸਿੰਘ ਜੀ, ਤਰਸੇਮ ਸਿੰਘ ਅਤੇ ਗੁਰਾ ਸਿੰਘ ਜੀ, ਬੂਟਾ ਸਿੰਘ ਅਤੇ ਬੀਰਾ ਸਿੰਘ ਜੀ, ਜਗਦੇਵ ਸਿੰਘ ਅਤੇ ਅਜਮੇਰ ਸਿੰਘ ਜੀ, ਪੱਪੀ ਸਿੰਘ ਅਤੇ ਬਾਬਾ ਸਿੰਘ ਜੀ, ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਜੀ, ਬਲਜੀਤ ਸਿੰਘ ਅਤੇ ਹਰਬੰਸ ਸਿੰਘ ਜੀ, ਅਮਰਿੰਦਰ ਸਿੰਘ, ਗੁਰਮੀਤ ਸਿੰਘ ਅਤੇ ਰੂਪ ਸਿੰਘ ਜੀ ਸ਼ਾਮਲ ਹਨ।
#talwandisabokhabar #PunjabNews
#NavjotSinghGunniGatwali #GenZleaderBJP #BJPPunjab #BJPTalwandiSabo #BJP4Punjab