ਫਰੀਦਕੋਟ: ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਏ ਗਏ ਹਨ ਧਨੌਲਾ ਮੰਦਰ ਵਿੱਚ ਝੁਲਸੇ 5 ਵਿਅਕਤੀ, ਪਲਾਸਟਿਕ ਸਰਜਰੀ ਵਿਭਾਗ ਵਿੱਚ ਹੋ ਰਿਹਾ ਹੈ ਇਲਾਜ
Faridkot, Faridkot | Aug 6, 2025
ਬਰਨਾਲਾ ਜ਼ਿਲ੍ਹੇ ਦੇ ਧਨੋਲਾ ਕਸਬੇ ਦੇ ਸ਼੍ਰੀ ਹਨੁਮਾਨ ਮੰਦਰ ਵਿੱਚ ਮੰਗਲਵਾਰ ਦੇਰ ਸ਼ਾਮ ਲੰਗਰ ਬਣਾਉਂਦੇ ਸਮੇਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ...