ਬਠਿੰਡਾ: ਪਿੰਡ ਮੰਡੀ ਕਲਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਾਏ ਖੇਡ ਮੁਕਾਬਲੇ
ਜਾਣਕਾਰੀ ਦਿੰਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਸਾਡੇ ਵੱਲੋ ਵੱਧ ਤੋਂ ਵੱਧ ਨੌਜਵਾਨ ਨੂੰ ਖੇਡਾਂ ਵੱਲ ਜੋੜਿਆ ਜਾ ਰਿਹਾ ਹੈ ਲੋਕਾਂ ਨੂੰ ਅਪੀਲ ਜੇਕਰ ਕੋਈ ਤੁਹਾਡੇ ਆਸ ਪਾਸ ਨਸ਼ਾ ਵੇਚਦਾ ਸਾਨੂੰ ਦੱਸਿਆ ਜਾਵੇ।