ਲੁਧਿਆਣਾ ਪੂਰਬੀ: ਬੀਆਰ ਐਸ ਨਗਰ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣਗੇ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਖਾਲਸਾ ਬੋਲੇ , ਕਾਂਗਰਸ ਭਾਜਪਾ ਨੇ ਕੀਤਾ ਨੁਕਸਾਨ
ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣਗੇ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਖਾਲਸਾ ਬੋਲੇ , ਕਾਂਗਰਸ ਭਾਜਪਾ ਨੇ ਕੀਤਾ ਨੁਕਸਾਨ ਆਪ ਨਾਲ ਵੀ ਨਹੀਂ ਹੋਵੇਗਾ ਗਠਬੰਧਨ ਦੇਸ਼ ਦ੍ਰੋਹ ਦੇ ਆਰੋਪ ਵਿੱਚ ਜੇਲ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਮੁੱਖ ਮੈਂਬਰ ਤਰਸੇਮ ਸਿੰਘ ਖਾਲਸਾ ਨੇ ਅੱਜ 8 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ ਵਿੱਚ ਪੰਥਕ ਸਰਕਾਰ ਬਣਾਏਗੀ ਉਹਨਾਂ ਕਿਹਾ ਕਿ