ਲੁਧਿਆਣਾ ਪੂਰਬੀ: ਪੱਖੋਵਾਲ ਰੋਡ ਲੁਧਿਆਣਾ ਵਿੱਚ ਸੋਰਟ ਸਰਕਟ ਦੇ ਕਾਰਨ ਓਡੀ ਕਾਰ ਵਿੱਚ ਲੱਗੀ ਭਿਆਨਕ ਅੱਗ , ਕਾਰ ਜਲ ਕੇ ਹੋਈ ਸਵਾਹ
ਲੁਧਿਆਣਾ ਵਿੱਚ ਸੋਰਟ ਸਰਕਟ ਦੇ ਕਾਰਨ ਓਡੀ ਕਾਰ ਵਿੱਚ ਲੱਗੀ ਭਿਆਨਕ ਅੱਗ ਲੁਧਿਆਣਾ ਦੇ ਪਖਲ ਰੋਡ ਸਥਿਤ ਫਲਾਈ ਓਵਰ ਤੇ 8 ਵਜੇ ਦੇ ਕਰੀਬ ਇੱਕ ਓਡੀ ਕਾਰਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰਪੂਰੀ ਤਰ੍ਹਾਂ ਨਾਲ ਜਲ ਗਈ ਇਸ ਹਾਦਸੇ ਦੇ ਕਾਰਨ ਇੱਕ ਘੰਟੇ ਤੱਕ ਟਰੈਫਿਕ ਜਾਮ ਵੀ ਰਿਹਾ ਜਿਸ ਦੌਰਾਨ ਰਾਹਗੀਰਾਂ ਨੇ ਦਮਕਲ ਵਿਭਾਗ ਨੂੰ ਜਾਣਕਾਰੀ ਦੇ ਕੇ ਮੌਕੇ ਤੇ ਬੁਲਾਇਆ ਟਰੈਫਿਕ ਕਰਮੀ ਸੁਖਰਾਜ ਸਿੰਘ ਪੁੰਨੂ ਨੇ