ਲੁਧਿਆਣਾ ਪੂਰਬੀ: ਗਿਆਸਪੁਰਾ ਇਲਾਕੇ ਵਿੱਚ ਰਾਸ਼ਨ ਕਾਰਡ ਧੋਖਾਧੜੀ ਦੀ ਇਕ ਹੋਰ ਮਹਿਲਾ ਹੋਈ ਸ਼ਿਕਾਰ,ਧੋਖੇ ਨਾਲ ਲੈਕੇ ਗਈ ਬਾਹਰ ਫਿਰ ਕੀਤੀ ਚੋਰੀ
ਗਿਆਸਪੁਰਾ ਇਲਾਕੇ ਵਿੱਚ ਰਾਸ਼ਨ ਕਾਰਡ ਧੋਖਾਧੜੀ ਦੀ ਇਕ ਹੋਰ ਮਹਿਲਾ ਹੋਈ ਸ਼ਿਕਾਰ,ਧੋਖੇ ਨਾਲ ਲੈਕੇ ਗਈ ਬਾਹਰ ਫਿਰ ਕੀਤੀ ਚੋਰੀ ਅੱਜ 3 ਬਜੇ ਮਿਲੀ ਜਾਣਕਾਰੀ ਅਨੁਸਾਰ ਗਿਆਸਪੁਰਾ ਇਲਾਕੇ ਵਿਚ ਇਕ ਮਹਿਲਾ ਧੋਖਾਧੜੀ ਦੀ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵਾਰਦਾਤ 45 ਸਾਲਾ ਦੀ ਮਹਿਲਾ ਦੇ ਨਾਲ ਹੋਈ ਹੈ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ ਘਰ ਇੱਕ ਮਹਿਲਾ ਆਈ ਅਤੇ ਰਾਸ਼ਨ ਕਾਰਡ ਬਣਵਾਉਣ ਲਈ ਪੁੱਛਿਆ ਜਿਸ ਤੇ ਪੀੜਤ ਮਹਿਲਾ ਨੇ ਹਾ ਕਿਹਾ ਜਿਸ ਤੇ ਮਹਿਲਾ ਨੇ ਕਿ