ਤਲਵੰਡੀ ਸਾਬੋ: ਖੰਡਾ ਚੌਕ ਨਜਦੀਕ ਨਗਰ ਕੌਂਸਲ ਵੱਲੋਂ ਦੁਕਾਨਾਂ ਬਾਹਰ ਕੀਤੇ ਕਬਜ਼ੇ ਹਟਾਏ
ਨਗਰ ਕੌਂਸਲ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਗੁਰੂ ਘਰ ਨੂੰ ਜਾਣਦਾ ਹੋਇਆ ਰੋਡ ਦਾ ਸੁੰਦਰੀਕਰਨ ਕਰਨਾ ਹੈ ਜਿਸਦੇ ਚਲਦੇ ਆਸ ਪਾਸ ਦੁਕਾਨਾਂ ਦੇ ਜੋ ਵੀ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਫੁੱਟਪਾਥ ਨੂੰ ਖਾਲੀ ਕਰਾਇਆ ਜਾ ਰਿਹਾ ਕਿਉਂਕਿ ਬਾਹਰੋਂ ਆ ਰਹੀ ਸੰਗਤ ਦੇ ਚੱਲਦੇ ਕਿਸੇ ਪ੍ਰਕਾਰ ਦੀ ਟਰੈਫਿਕ ਸਮੱਸਿਆ ਨਾ ਆਵੇ।