ਸਾਢੇ 9 ਵਜੇ ਦੇ ਕਰੀਬ DIG ਫਰੀਦਕੋਟ ਰੇਂਜ ਅਸ਼ਵਨੀ ਕਪੂਰ ਮੋਗਾ ਪੁੱਜੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਕੱਲ ਮੋਗਾ ਦੇ ਕੋਟ ਈਸੇਖਾਂ ਵਿੱਚ ਹਰਬੰਸ ਹੋਸਪਿਟਲ ਦੇ ਡਾਕਟਰ ਤੇ ਗੋਲੀਆਂ ਚਲਾਉਣ ਵਾਲੇ ਮੁਲਜਮਾਂ ਨੂੰ ਗਿਰਫਤਾਰ ਕਰਨ ਲਈ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ ਇੱਕ ਦੋ ਦਿਨ ਵਿੱਚ ਮੁਲਜਮ ਗਿਰਫਤਾਰ ਕਰ ਲਿਆ ਜਾਣਗੇ ਇਸ ਮੌਕੇ ਤੇ ਉਹਨਾਂ ਮੀਡੀਆ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਪ੍ਰਾਈਵੇਸੀ ਨੂੰ ਧਿਆਨ ਚ ਰੱਖ ਕੇ ਖਬਰਾਂ ਲਗਾਈਆਂ ਜਾਣ