ਪਿੰਡ ਚੱਕ ਬੀੜ ਸਰਕਾਰ ਵਿਖੇ ਮਾਰ ਕੁੱਟ ਕਰਨ ਦੇ ਮਾਮਲੇ ਵਿੱਚ ਮੁਕਤਸਰ ਸਦਰ ਪੁਲਿਸ ਨੇ ਕੀਤਾ ਮਾਮਲਾ ਦਰਜ
Sri Muktsar Sahib, Muktsar | Sep 15, 2025
ਥਾਣਾ ਸਦਰ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਚੱਕ ਬੀੜ ਸਰਕਾਰ ਵਿਖੇ ਇੱਕ ਘਰ ਵਿੱਚ ਵੜ ਕੇ ਮਾਰ ਕੁੱਟ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ। ਇਹ ਜਾਣਕਾਰੀ ਥਾਣਾ ਸਦਰ ਦੇ ਐਸਐਚਓ ਵਰੁਣ ਯਾਦਵ ਵੱਲੋਂ ਦਿੱਤੀ ਗਈ।