ਫ਼ਿਰੋਜ਼ਪੁਰ: ਪਿੰਡ ਟੇਡੀ ਵਾਲਾ ਵਿਖੇ ਸਤਲੁਜ ਦਰਿਆ ਨੇ ਲਾਈ ਢਾਹ ਖੰਮਾ ਲੱਗਾ ਖੋਰਨ, ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
ਪਿੰਡ ਟੇਡੀ ਵਾਲਾ ਵਿਖੇ ਸਤਲੁਜ ਦਰਿਆ ਨੇ ਲਾਈ ਢਾਹ ਖੰਮਾ ਲੱਗਾ ਖੋਰਨ, ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਅੱਜ ਪੰਜ ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਸਤਲੁਜ ਦਰਿਆ ਨੇ ਪਿੰਡ ਟੇਡੀ ਵਾਲਾ ਦੇ ਨਾਲ ਢਾਹ ਲਗਾ ਲਈ ਹੈ ਅਤੇ ਖੰਮਾ ਨੂੰ ਖੋਰਨ ਲੱਗਾ ਹੈ ਜੇ ਖੰਮਾ ਖੁਰਦੀਆਂ ਨੇ ਪਿੰਡ ਵੀ ਪਾਣੀ ਦੀ ਚਪੇਟ ਵਿੱਚ ਆ ਜਾਵੇਗਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ।