ਰੂਪਨਗਰ: ਕੱਲ 8 ਸਤੰਬਰ ਤੋਂ ਖੁੱਲਣਗੇ ਪੰਜਾਬ ਦੇ ਸਾਰੇ ਸਕੂਲ ਕਾਲਜ ਸਿਰਫ ਅਧਿਆਪਕ ਆਣਗੇ ਸਕੂਲ ਬੱਚੇ 9 ਸਤੰਬਰ ਤੇ ਆਉਣਗੇ ਸਕੂਲ ਮੰਤਰੀ ਬੈਂਸ
Rup Nagar, Rupnagar | Sep 7, 2025
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਸਕੂਲ ਕਾਲਜ ਕੱਲ 8 ਸਤੰਬਰ ਤੋਂ ਖੁੱਲਣਗੇ...