ਸੰਗਰੂਰ: ਅਵਾਰਾ ਪਸ਼ੂਆਂ ਦੀ ਵਧ ਰਹੀ ਸ਼ਹਿਰ ਦੇ ਵਿੱਚ ਗਿਣਤੀ ਤੋਂ ਲੋਕ ਪਰੇਸ਼ਾਨ
ਅਵਾਰਾ ਪਸ਼ੂਆਂ ਕਰਕੇ ਕਾਫੀ ਜਿਆਦਾ ਸੜਕੀ ਹਾਦਸੇ ਹੋ ਰਹੇ ਹਨ ਤੇ ਕਈਆਂ ਦੀ ਮੌਤਾਂ ਵੀ ਹੋ ਰਹੀਆਂ ਨੇ ਸ਼ਹਿਰ ਸੰਗਰੂਰ ਦੇ ਵਿੱਚ ਲਗਾਤਾਰ ਅਵਾਰਾ ਪਸ਼ੂਆਂ ਦੀਆਂ ਗਿਣਤੀਆਂਬਾਦੀਆਂ ਜਾ ਰਹੀਆਂ ਹਨ ਇਹਨਾਂ ਦੀ ਗਿਣਤੀ ਵਧਣ ਕਰਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਕਾਫੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨਾਲ ਕਈ ਵਾਰ ਸੜਕੀ ਹਾਦਸੇ ਵੀ ਹੋ ਚੁੱਕੇ ਹਨ ਮਿਊਸਪਲ ਕਮੇਟੀ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਇਸ ਪਰੇਸ਼ਾਨੀ ਵੱਲ ਧਿਆਨ ਦੇਣ