ਤਰਨਤਾਰਨ: ਤਰਨਤਾਰਨ ਦੇ ਸਤਲੁਜ ਦਰਿਆ ਕਿਨਾਰੇ ਵੱਸੇ ਪਿੰਡ ਘੜੁੰਮ ਵਿਖੇ ਹੜ ਪੀੜਤਾਂ ਦੀ ਮਦਦ ਲਈ BDRF NGO ਟੀਮ ਵੱਲੋਂ ਹੜਪੀੜ ਤੇ ਕਿਸਾਨਾਂ ਦੀ ਕੀਤੀ ਗਈ ਮਦਦ
ਤਰਨਤਾਰਨ ਦੇ ਸਤਲੁਜ ਦਰਿਆ ਕਿਨਾਰੇ ਵੱਸੇ ਪਿੰਡ ਘੜੁੰਮ ਵਿਖੇ ਹੜ ਪੀੜਤਾਂ ਦੀ ਮਦਦ ਲਈ BDRF NGO ਟੀਮ ਵੱਲੋਂ ਪਹੁੰਚ ਕੇ ਪਾਣੀ ਉਤਰਨ ਤੋਂ ਬਾਅਦ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਫੋਗਿੰਗ ਮਸ਼ੀਨ ਅਤੇ ਜ਼ਰੂਰਤ ਮੰਦ ਲੋਕਾਂ ਨੂੰ ਬੈਂਡ ਅਤੇ ਬਿਸਤਰੇ ਦਿੱਤੇ ਗਏ ਹੜ ਪੀੜਿਤ ਕਿਸਾਨਾਂ ਦੀ ਮਦਦ ਕੀਤੀ ਗਈ। ਉੱਥੇ ਹੀ ਕਿਸਾਨਾਂ ਨੇ ਵੀ NGO ਦਾ ਧੰਨਵਾਦ ਕੀਤਾ।