Public App Logo
Jansamasya
हादसा
News
पुलिस
Maharashtra
Bjp
National
Police
Bihar
कांग्रेस
Accident
Congress
Modi
Delhi
Viral
Crime
Up
अमित_शाह
Bollywood
दिल्ली
Breakingnews
Narendramodi
Madhya_pradesh
Mp
Nsui
उत्तरप्रदेश
Pmmodi
Rahulgandhi
यूपी
Uttarpradesh

ਫਾਜ਼ਿਲਕਾ: ਦਰਿਆ ਦੀ ਡੂੰਘਾਈ ਲਈ ਚੁਕਾਈ ਜਾ ਰਹੀ ਰੇਤ ਦੌਰਾਨ ਖੇਤਾਂ ਵਿੱਚੋਂ ਬਣਾਏ ਗਏ ਰਸਤੇ ਨੂੰ ਲੈਕੇ ਕਿਸਾਨਾਂ ਨੇ ਜਤਾਇਆ ਰੋਸ਼, ਮਾਹੌਲ ਗਰਮਾਇਆ

Fazilka, Fazilka | Feb 21, 2026
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾਂ ਨਾਨਕਾ ਦੇ ਨਜਦੀਕ ਵਗਦੇ ਦਰਿਆ ਦੀ ਡੂੰਘਾਈ ਲਈ ਪ੍ਰਸ਼ਾਸਨ ਵੱਲੋਂ ਰੇਤ ਚੁਕਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਕੁੱਝ ਕਿਸਾਨਾਂ ਦੇ ਖੇਤਾਂ ਚ ਟਰੈਕਟਰ ਟਰਾਲੀਆਂ ਲਈ ਬਣਾਏ ਗਏ ਰਸਤੇ ਨੂੰ ਲੈਕੇ ਕਿਸਾਨਾਂ ਵੱਲੋਂ ਰੋਸ਼ ਜਤਾਉਣ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ। ਇਸ ਦੌਰਾਨ ਪੁਲਿਸ ਇੱਕ ਨੌਜਵਾਨ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ।
ਫਾਜ਼ਿਲਕਾ: ਦਰਿਆ ਦੀ ਡੂੰਘਾਈ ਲਈ ਚੁਕਾਈ ਜਾ ਰਹੀ ਰੇਤ ਦੌਰਾਨ ਖੇਤਾਂ ਵਿੱਚੋਂ ਬਣਾਏ ਗਏ ਰਸਤੇ ਨੂੰ ਲੈਕੇ ਕਿਸਾਨਾਂ ਨੇ ਜਤਾਇਆ ਰੋਸ਼, ਮਾਹੌਲ ਗਰਮਾਇਆ - Fazilka News