ਸੁਲਤਾਨਪੁਰ ਲੋਧੀ: ਆਹਲੀ ਖੁਰਦ ਤੋਂ ਆਰਜੀ ਬੰਨ੍ਹ ਟੁੱਟਿਆ ਅਤੇ ਦਰਿਆ ਬਿਆਸ ਦਾ ਪਾਣੀ ਤੇਜ਼ੀ ਨਾਲ ਹਜ਼ਾਰਾਂ ਏਕੜ ਫਸਲਾਂ ਵੱਲ ਵਧਿਆ
Sultanpur Lodhi, Kapurthala | Aug 26, 2025
ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨਾਲ ਡੈਮਾਂ ਚੋਂ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨਾਲ ਮੰਗਲਵਾਰ...