ਮਲੇਰਕੋਟਲਾ: ਅਧਿਆਪਕਾ ਵੱਲੋ ਡੀਸੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿਤਾ ਗਿਆ ਕੇ ਸਾਡੀ ਆ ਲਗੀਆ ਡਿਉਟੀਆ ਕਾਟਿਆਜਾਣ ਤਾ ਜੋ ਬੱਚਿਆ ਦੀ ਪੜ੍ਹਾਈ ਖਰਾਬ ਨਾ ਹੋਵੇ
ਕਿਸਾਨਾਂ ਵੱਲੋ ਅੱਗ ਲਗਾਤਾਰ ਲਗਾਈ ਜਾ ਰਹੀ ਹੈ ਜਿੰਨਾ ਵੱਲੋ ਅੱਗ ਲਗਾਈ ਗਈ ਹੈ ਪਰਾਲੀ ਨੂੰ ਉਨਾ ਖਿਲਾਫ ਕਾਰਵਾਈ ਕਰਨ ਲਈ ਅਧਿਆਪਕਾ ਦੀ ਡਿਊਟੀ ਲਗਾਈ ਗਈ ਹੈ ਇਸ ਤੋ ਰਾਜ ਲੋਕਾ ਹੋਕੇ ਡੀ ਸੀ ਮਲੇਰਕੋਟਲਾ ਨੂੰ ਮੰਗ ਪੱਤਰ ਦੇਣ ਪਹੁੱਚੇ ਪਰ ਈਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਕਿਉਕੇ ਡੀਸੀ ਮੀਟਿੰਗ ਤੇ ਸੀ ਉਨਾ ਕਿਹਾ ਕੇ ਡਿਊਟੀ ਲੱਗਣ ਕਾਰਨ ਵਿਦਿਆਰਥੀਆ ਦੀ ਪੜ੍ਹਾਈ ਤੇ ਅਸਰ ਪਵੇਗਾ ਕਿਉਕੇ ਪਹਿਲ ਹੀ ਬਹੁਤ ਜ਼ਿਆਦਾ ਛੁਟਿਆ ਹੋ ਚੁਕਿਆ ਹਨ