ਮੌੜ: ਪਿੰਡ ਬਦਿਆਲਾ ਵਿਖੇ ਮੰਡੀ ਵਿੱਚ ਪੁੱਜੇ ਐਮ ਐਲ ਏ ਸੁਖਵੀਰ ਸਿੰਘ ਸੁਣਿਆ ਸਮੱਸਿਆ
Maur, Bathinda | Oct 3, 2025 ਹਲਕਾ ਮੋੜ ਤੋਂ ਐਮ ਐਲ ਏ ਸੁਖਵੀਰ ਸਿੰਘ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਕਿਹਾ ਗਿਆ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਨੂੰ ਲੈਕੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ ਜਿਸਦੇ ਚੱਲਦੇ ਅੱਜ ਮੰਡੀ ਚ ਪੁੱਜ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਜੇਕਰ ਕਮੀ ਕੀਤੇ ਹੈ ਉਸਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ।