ਫਿਲੌਰ: ਗੁਰਾਇਆ ਵਿਖੇ ਲਗਾਤਾਰ ਹੋਰ ਰਹੀ ਬਾਰਿਸ਼ ਦੇ ਕਾਰਨ ਇੱਕ ਦੁਕਾਨ ਦੀ ਉੱਪਰਲਾ ਚੁਬਾਰਾ ਡਿੱਗਿਆ ਹੋਇਆ ਕਾਫੀ ਨੁਕਸਾਨ
ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਿਹੜਾ ਉਹਨਾਂ ਦੀ ਦੁਕਾਨ ਦਾ ਉੱਪਰਲਾ ਚੁਬਾਰਾ ਸੀਗਾ ਉਹ ਡਿੱਗ ਗਿਆ ਇਸ ਦੇ ਕਾਰਨ ਜਿਹੜੀ ਦੁਾਰ ਦੀ ਜਿਹੜੀ ਲੈਂਟਰ ਸੀਗਾ ਉਹ ਵੀ ਟੁੱਟ ਗਿਆ ਅਤੇ ਅੰਦਰ ਉਹਨਾਂ ਦਾ ਪਿਆ ਹੋਇਆ ਸਮਾਨ ਕਾਫੀ ਜਿਆਦਾ ਨੁਕਸਾਨਿਆ ਗਿਆ ਇਹ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ।