ਮਲੇਰਕੋਟਲਾ: ਨਸ਼ਾ ਵੇਚਣ ਵਾਲੇ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਜੇਲ ਭਿੱਜਿਆ ਜਾਵੇਗਾ ,ਮਾਨਵਜੀਤ ਸਿੰਘ ਡੀ .ਐਸ .ਪੀ ਵੱਲੋ ਮਾਲੇਰਕੋਟਲਾ ਦਾ ਚਾਰਜ ਲੈਣ ਸਮੇ ਕਿਹਾ ਗਿਆ।
ਜੇਕਰ ਕੋਈ ਵੀ ਨਸ਼ਾ ਵੇਚਦਾ ਮਿਲਿਆ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕਰਕੇ ਉਸਨੂੰ ਜੇਲ ਭੇਜਿਆ ਜਾਵੇਗਾ, ਇਹ ਸ਼ਬਦ ਡੀ.ਐਸ.ਪੀ ਨੇ ਮਾਲੇਰਕੋਟਲਾ ਦਾ ਚਾਰਜ ਲੈਣ ਦੋਰਾਨ ਕਹੇ।ਉਹਨਾਂ ਨੇ ਅੱਗੇ ਕਿਹਾ ਨਸ਼ਾ ਵੇਚਣ ਵਾਲਿਆਂ ਦੇ ਘਰ ਢਾਹ ਦਿੱਤੇ ਅਤੇ ਢਾਹੇ ਜਾ ਰਹੇ ਹਨ।