ਜ਼ੀਰਾ: ਪਿੰਡ ਫੱੱਤੇ ਵਾਲਾ ਵਿਖੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਮੀਨ ਤੇ ਧੋਖਾਧੜੀ ਨਾਲ ਨਿਸ਼ਾਨਦੇਹੀ ਕਰਨ ਦੇ ਲੱਗੇ ਇਲਜਾਮ
Zira, Firozpur | Nov 7, 2025 ਪਿੰਡ ਫੱੱਤੇ ਵਾਲਾ ਵਿਖੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਮੀਨ ਤੇ ਧੋਖਾਧੜੀ ਨਾਲ ਨਿਸ਼ਾਨਦੇਹੀ ਕਰਨ ਦੇ ਲੱਗੇ ਇਲਜਾਮ ਤਸਵੀਰਾਂ ਅੱਜ ਦੁਪਹਿਰ 1 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਬੀਤੇ ਦਿਨੀ ਐ.ਸੀ ਪਰਿਵਾਰ ਦੇ ਨਾਲ ਲੱਗਦੀ ਜਮੀਨ ਡੇਢ ਕਨਾਲਾਂ ਦੇ ਕਰੀਬ ਜਮੀਨ ਬਿਨਾਂ ਪਰਿਵਾਰ ਨੂੰ ਬਿਨਾਂ ਸੂਚਿਤ ਕੀਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਮੀਨ ਦੀ ਨਿਸ਼ਾਨਦੇਹੀ ਕਰਕੇ ਜਮੀਨ ਨੂੰ ਧੋਖਾ ਧੜੀ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ।