ਹੁਸ਼ਿਆਰਪੁਰ: ਬਿਆਸ ਦਰਿਆ ਵਿੱਚ ਉਫਾਨ ਦੇ ਚਲਦਿਆਂ ਮੁਕੇਰੀਆਂ ਇਲਾਕੇ ਦੇ ਪਿੰਡਾਂ ਵਿੱਚ ਬਣੀ ਹੜ੍ਹ ਵਰਗੀ ਸਥਿਤੀ
Hoshiarpur, Hoshiarpur | Aug 24, 2025
ਹੁਸ਼ਿਆਰਪੁਰ -ਬਿਆਸ ਦਰਿਆ ਵਿੱਚ ਆਏ ਉਫਾਨ ਦੇ ਚਲਦਿਆਂ ਮੁਕੇਰੀਆਂ ਇਲਾਕੇ ਦੇ ਪਿੰਡਾਂ ਮੋਤਲਾ, ਹਲੇੜ ਅਤੇ ਮਹਿਤਾਬਪੁਰ ਵਿੱਚ ਹੜ ਵਰਗੀ ਸਥਿਤੀ ਬਣ ਗਈ...