ਭਿੱਖੀਵਿੰਡ: ਭਿਖੀਵਿੰਡ ਅੰਮ੍ਰਿਤਸਰ ਰੋਡ ਤੇ ਐਕਸਯੂਵੀ ਗੱਡੀ ਦੇ ਮਗਰ ਵੱਜੀ ਸ਼ਿਫਟ ਗੱਡੀ ਜਿਸ ਦੇ ਡਰਾਈਵਰ ਨੂੰ ਲੱਗੀਆਂ ਗੰਭੀਰ ਸੱਟਾਂ ਤੇ ਨਿੱਜੀ ਹੋਸਪਿਟਲ ਵਿੱਚ
ਮਿਲੀ ਜਾਣਕਾਰੀ ਅਨੁਸਾਰ ਐਕਸਯੂਵੀ ਗੱਡੀ ਅੰਮ੍ਰਿਤਸਰ ਦੀ ਤਰਫੋਂ ਆ ਰਹੀ ਸੀ ਤਾਂ ਗੱਡੀ ਦੇ ਅੱਗੇ ਕੁੱਤਾ ਆਉਣ ਕਾਰਨ ਐਕਸ ਯੂਏ ਗੱਡੀ ਵਾਲੇ ਨੇ ਮਾਰੀ ਬਰੇਕ ਅਤੇ ਅਤੇ ਸ਼ਿਫਟ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਤਾਂ ਉਸਦੇ ਐਕਸਯੂਏ ਗੱਡੀ ਦੇ ਮਗਰ ਮਾਰੀ ਟੱਕਰ ਅਤੇ ਸਿਫਟ ਗੱਡੀ ਦਾ ਹੋਇਆ ਨੁਕਸਾਨ ਅਤੇ ਡਰਾਈਵਰ ਨੂੰ ਲੱਗਿਆਂ ਗੰਭੀਰ ਸੱਟਾ ਜਿਸ ਨੂੰ ਇੱਕ ਨਿੱਜੀ ਹੋਸਪਿਟਲ ਵਿੱਚ ਕਰਵਾਇਆ ਗਿਆ ਦਾਖਲ