ਭਿੱਖੀਵਿੰਡ: ਪਿੰਡ ਕਾਲੀਆ ਵਿਖੇ ਸਾਬਕਾ ਸਰਪੰਚ ਦੇ ਪਿਤਾ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਸਾਬਕਾ ਵਿਧਾਇਕ ਵਿਰਸਾ ਸਿੰਘ ਜੀ ਵਲਟੋਹਾ
ਪਿੰਡ ਕਾਲੀਆ ਵਿਖੇ ਸਾਬਕਾ ਸਰਪੰਚ ਹਰਚੰਦ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਲਖਬੀਰ ਸਿੰਘ ਭੁੱਲਰ ਦੇ ਭੋਗ ਦੇ ਮੌਕੇ ਤੇ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਸਾਬਕਾ ਐਮਐਲਏ ਵਿਰਸਾ ਸਿੰਘ ਜੀ ਵਲਟੋਹਾ ਅਤੇ ਉਨਾਂ ਨੇ ਕਿਹਾ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ